Night deepens

after I discover

the singer’s blind eyes

John Brandi

ਰਾਤ ਹਨੇਰੀ ਹੋਈ

ਜਦ ਮੈਂ ਜਾਣਿਆਂ

ਕਿ ਗਾਇਕ ਅੱਖੋਂ ਅੰਨ੍ਹਾਂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

رات ہنیری ہوئی
جد میں جانیاں
کہ گائیک اّکھوں اّنھاں

جوہن برَینڈی
گُرمُکھی انُواد : امتجیت ساتھی

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ