ਸੜਕਾਂ ਨਵੀਆਂ

ਰਹੀਆਂ ਹੂੰਝ

ਪੈੜਾਂ ਤੇ ਪਗਡੰਡੀਆਂ

ਸੰਦੀਪ ਸੀਤਲ

ਨੋਟ: ਹਾਇਕੂ ਪੰਜਾਬੀ ਦੇ ਸਾਰੇ ਲੇਖਕਾਂ, ਪਾਠਕਾਂ ਅਤੇ ਸੰਪਾਦਕਾਂ ਵਲੋਂ ਸੰਦੀਪ ਸੀਤਲ ਜੀ ਨੂੰ ਜੀ ਆਇਆਂ। ਸੰਦੀਪ ਸੀਤਲ ਜੀ ਪੰਜਾਬੀ ਦੇ ਨਾਮਵਰ ਲੇਖਕ ਅਤੇ ਆਲੋਚਕ ਮਰਹੂਮ ਡਾ. ਜੀਤ ਸਿੰਘ ਸੀਤਲ ਦੀ ਸਪੁਤਰੀ ਹੈ। ਉਨ੍ਹਾਂ ਦਾ ਪੰਜਾਬੀ ਹਾਇਕੂ ਲੇਖਕਾਂ ਵਿਚ ਸ਼ਾਮਲ ਹੋਣਾ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ।

نوٹ : ہاءیکو پنجابی دے سارے لیکھکاں ، پاٹھکاں ، سمپادکاں وّلوں سندِیپ سِیتل جی نوں جی آیاں نوں ۔ سندِیپ سِیتل جی پنجابی دے نامور لیکھک اتے آلوچک مرحوم ڈاکٹر جِیت سِنگھ سِیتل  دی سپُّتری ہے۔ اُہناں دا پنجابی ھاءیکو لیکھکاں وِّچ شامل ہونا ساڈے ساریاں لءی مان والی گّل ہے

سڑکاں نَوِیاں
رہِیاں ہونجھ
پَیڑاں تے پگڈنڈِیاں

سندِیپ سِیتل
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ