ਸੁੰਨਾ ਘਰ ਇਕੱਲੀ

ਲੈਕੇ ਚੁੱਪ ਦੀ ਚਾਦਰ

ਕਰਾਂ ਕੰਧਾਂ ਨਾਲ਼ ਗੱਲਾਂ

ਸੁਰਿੰਦਰ ਸਾਥੀ

سُّنا گھر اِکّلی
لے کے چُّپ دی چادر
کراں کندھہ نال گّلاں

سُرِندر ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿਂਘ