ਮੰਗਣ ਚੁੱਪ ਦਾ ਦਾਨ

ਦੋ ਵਾਜੇ ਦੋ ਢੋਲਕੀਆਂ

ਪੰਜ ਛੈਣੇ ਗਲਤਾਨ

ਕੁਲਪ੍ਰੀਤ ਬਡਿਆਲ

 

منگن چُّپ دا دان
دو واجے دو ڈھولکیاں
پنج چھَینے گلتان

کُلپریت بڈیال
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ