ਰੁੱਖਾਂ ਦੀਆਂ ਛਾਵਾਂ

ਤੱਕਾਂ ਸੁਭਾ ਸ਼ਾਮ

ਬਦਲ ਦੀਆਂ ਥਾਵਾਂ

ਅੰਬਰੀਸ਼

رُّکھاں دِیاں چھاواں
تّکاں صُبح شام
بدلدِیاں  تھاواں

امبرِیش
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ