ਪੋਤੇ ਨੂੰ ਸਮਝਾਵੇ

ਬਾਬਾ ਕੁੱਤੇ ਨੂੰ

‘ਡੌਗੀ’ ਆਖ ਬਲਾਵੇ

ਮਿੱਤਰ ਰਾਸ਼ਾ

پوتے نوں سمجھاوے
بابا کُّتے نوں
ڈوگی آکھ بُلاوے

مِتر راشہ
شاہ مُکھی روپ : جسوِندر سِنگھ

ਸ਼ਾਂਹਮੁਖੀ ਰੂਪ : ਜਸਵਿੰਦਰ ਸਿੰਘ