ਗੰਗਾ-ਜਲ ਧੋਇਆ…

ਕੋਰਾ-ਚਿੱਟਾ ਕੱਪੜਾ

ਘਸਮੈਲ਼ਾ ਹੋਇਆ

ਅਮਰਾਓ ਸਿੰਘ ਗਿੱਲ

گنگا جل دھویا کورا چِّٹا کّپڑا گھسمَیلا ہویا

امراو سِنگھ شاھمُکھی روپ : جسوِندر سِنگھ ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ