ਮਾਂ ਨੇ ਬਣਾਇਆ

ਧੀ ਲਈ ਖਿਡੌਣਾ

ਮਿੱਟੀ ਦਾ ਚੁੱਲ੍ਹਾ

ਸੰਦੀਪ ਧਨੋਆ

ہّتھیں بنایا
دھی لئی کھِڈؤنا
مِّٹی دا چُلہہ

سندیپ دھنوآ
شاہمُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ