Blue sky poem

written on the tallest peak

of the roof

John Brandi

ਕਵਿਤਾ ਨੀਲਾ ਅੰਬਰ

ਲਿਖੀ ਛੱਤ ਦੇ ਗੁੰਬਦ

ਸਭ ਤੋਂ ਉੱਚੀ ਥਾਂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

کوِتا نِیلا انبر
لِکھی چھّت دے گُنبد
سبھ توں اُّچی تھاں

جوہن برَینڈی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ