ਜੁਗ ਜੀਵੇ ਕਿਰਸਾਨ

ਧਰਤੀ ਰੰਗੇ ਵੰਨ ਸੁਵੰਨੀ

ਅੰਦਰ ਬੀਆਬਾਨ

ਜਗਜੀਤ  ਸੰਧੂ

جُگ جیوے کِرسان
دھرتی رنگے ون سُوّنی
اندر بِیابان

جگجیت سندھو

شاھمُکھی: جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ