ਬੱਚੇ ਦਾ ਚੱਲੇ ਲਹੂ

ਮਾਂ ਦੇ ਨੈਣੀਂ ਤੁਪਕਾ ਤੁਪਕਾ

ਹੰਝੂ ਬਣਕੇ ਆਵੇ

ਸੰਦੀਪ ਧਨੋਆ

بّچے دا چّلے لہوُ
ماں دے نَینیں تُپکہ تُپکہ
ہنجھو بن کے آوے

سندیپ دھنوآ
شاہ مُکھی روپ: جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ