Roaring fire

alone with it

this snowy eve

John Brandi

ਮਘਦੀ ਅੱਗ

ਕੋਲ਼ ਇਕੱਲਾ ਹਾਂ

ਇਸ ਬਰਫ਼ਾਨੀ ਸ਼ਾਮ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

 

مگھدی اّگ
کول اِکّلا ہاں
اِس برفانی شام

جوہن برَینڈی
گُرمُکھی انُواد : امرجیت ساتھی
شاہ مُکھی روپ: جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ