ਬਾਪੂ ਬਿਮਾਰ ਪਿਆ

ਪਰ ਆਉਂਦੇ ਜਾਂਦੇ ਦਾ

ਹਾਲ ਪੁੱਛ ਰਿਹਾ

ਮਿੱਤਰ ਰਾਸ਼ਾ

باپو بِمار پِیا
پر آوندے جاندے دا
حال پُّچھ رِہا

مِّتر راشہ
شاہ مُکھی روپ:جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ