ਕਪਾਹ ਦੁੱਧ ਚਿੱਟੀ

ਡਰਨੇ ਦਾ ਝੱਗਾ

ਮੈਲ਼ਾ-ਕੁਚੈਲ਼ਾ

ਜਗਜੀਤ ਸੰਧੂ

کپاہ دُّدھ چِّٹی
ڈرنے دا جھّگا
میلا کُچَیلا

جگجیت سندھو
شاہ مُکھی روپ:جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ