ਟਹਿਣੀ ਝੂਮਦਾ ਗੁਲਾਬ
ਪੁਲਿਸ ਦੀ ਵਰਦੀ ‘ਚ
ਟਰੈਫਿਕ ਸੰਭਾਲਦੀ ਮੁਟਿਆਰ
ਗੁਰਪ੍ਰੀਤ
ٹہنی جھومدا گُلاب
پُلِس وردی .چ
ٹرَیفِک سنبھالدی مُٹیار
گُرپریت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
11 ਵੀਰਵਾਰ ਮਾਰਚ 2010
Posted ਗੁਰਪ੍ਰੀਤ, ਪੰਜਾਬ/Punjab, ਮਾਨਸਾ
inਗੁਰਪ੍ਰੀਤ
گُرپریت
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਕੁਦਰਤ ਬਣੀ
ਵਰਦੀ ਵਿਚ
ਸਰਕਾਰੀ ਮੂਰਤ
jis taraan kirya di pratikirya hundi hai bilkul use taraan haiku di vi pratihaiku hundi hai, ih dhaarna janaab Baljeet Pal Singh ji ne bilkul siddh kar ditti hai. ohna da ih nirala uddam bahut changga hai ate hausla vadhaoo hai.
Gurprit virji di ih haiku bahut navi hai ate symbol bahut bareeki naal lia gia hai. bahut vadhia darje di haiku.
ਗੁਰਪ੍ਰੀਤ ਜੀ,
ਇਸ ਹਾਇਕੂ ਵਿਚ ਦੋਵੇਂ ਹੀ ਬਿੰਬ ਬਹੁਤ ਪ੍ਰਭਾਵਸ਼ਾਲੀ ਹਨ।
ਬਹੁਤ ਖੂਬ
ਇਕ ਕੰਡਿਆਂ ਵਿਚ ਖਿੜਿਆ ਹੋਇਆ
ਇਕ ਬੰਦਿਆਂ ਵਿਚ ਘਿਰਿਆ ਹੋਇਆ
ਇਕ ਨੂੰ ਵੇਖ ਕੇ ਹੁੰਦੇ ਘਾਇਲ ਬੰਦੇ
ਦੁਜੇ ਦੇ ,ਹੱਥਾਂ ਨੂੰ, ਕਰਦੇ ਕੰਡੇ
ਥੋੜਾ ਸੰਭਲ ਕੇ ਵੇਖੋ ਜਨਾਬ
ਸੌਖਾ ਨਹੀਂ ਹੁੰਦਾ ਤੋੜਨਾ ਗੁਲਾਬ
ਗੁਰਪਰੀਤ ਜੀ ਬਿੰਬ ਤੇ ਪ੍ਰਗਟਾਅ ਦਾ ਨਹੀਂ ਜਬਾਵ