ਜਲ ਨੂੰ ਮਾਰੀ ਹਾਕ

ਸੁੱਕੇ ਖੂਹ ਵਿਚ ਗੂੰਜ ਕੇ

ਮੁੜ ਆਈ ਬੇਆਸ

ਜਸਵਿੰਦਰ ਸਿੰਘ

جل نوں ماری ھاک
سُّکے کھوہ وِّچ گونج کے
مُڑ آئی بے-آس

جسوِندر سِنگھ
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ ਜਸਵਿੰਦਰ ਸਿੰਘ