‘ਨੇਰੇ ‘ਚ, ਹੀ ਰਿਹਾ

ਚਾਨਣ ਤਲਾਸ਼ਦਾ

ਲੰਘ ਚੱਲੀ ਆਰਜਾ

ਗੁਰਮੀਤ ਸੰਧੂ

ہنیرے .چ ہی رِہا
چانن تلاشدا
لنگھ چّلی آرجہ

گُرمیت سندھو
شاہ مُکھی روپ: جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ