ਵਿਹੜੇ ਵਾਲ਼ਾ ਬੂਟਾ

ਬਰਫ ਭਾਰ ਨਾਲ਼ ਟੁੱਟੀ

ਟਹਿਣੀ ਤੇ ਫੁੱਲਾਂ ਦੀ ਆਸ

ਸੁਰਿੰਦਰ ਸਾਥੀ

وِہڑے والا بوُٹا
برف بھار نال ٹُّٹی
ٹہنی ‘تے پھُّلاں دی آس

سُرِندر ساتھی
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ