ਇੱਕੋ ਰੁੱਖ…

ਡਿੱਗਿਆ ਪੱਤਾ

ਹਰੀ ਕਰੂੰਬਲ਼

ਜਸਵਿੰਦਰ ਸਿੰਘ

اِکو رُکھ…
ڈِگیا پّتہ
ہری کرومبل

جسوِندر سِنگھ

شاہ مُکھی روپ:جسوِندر سِنگھ
ਸਾਹਮੁਖੀ ਰੂਪ:ਜਸਵਿੰਦਰ ਸਿੰਘ