ਪਿਘਲ਼ੀ ਬਰਫ਼

ਖੁਰੀਆਂ ਪੈੜਾਂ

ਨੀਰ ਵਗਿਆ

ਸੰਦੀਪ ਧਨੋਆ

پِگھلی برف
کھُریاں پَیڑاں
وگدا نِیر

سندیپ دھنوآ
شاہ مُکھی روپ:جسوِندر سِنگھ
ਸਾਹਮੁਖੀ ਰੂਪ:ਜਸਵਿੰਦਰ ਸਿੰਘ