ਮਾਂ  ਚੁੱਪ ਹੋ ਗਈ

ਭਰ ਗਿਆ ਵਿਹੜਾ

ਆਵਾਜ਼ਾਂ ਨਾਲ

ਅਨੇਮਨ ਸਿੰਘ

ماں چُپ ہو گئی
بھر گیا وہڑا
اَوازاں نال

انیمن سِنگھ

شاہ مُکھی روپ: جسوِندر سِنگھ
ਸ਼ਾਹਮੁਖੀ ਰੂਪ:ਜਸਵਿੰਦਰ ਸਿੰਘ