ਨੀਂਦ ਕੋਹਾਂ ਦੂਰ…

ਅੱਠੇ ਪਹਿਰ ਤਨਹਾਈ

ਤਨ ਤਪਿਆ ਤਨੂਰ

ਜਸਵਿੰਦਰ ਸਿੰਘ

نیند کوہاں دور
اّٹھے پہر تنہائ
تن تپیا تنور
جسوندر سنگھ

  
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ