m’aimez-vous?

n’a pas repondu

brise douce commence souffler

Tisjot

ਪਿਆਰ ਕਰਦੇ ਹੋ?

ਜਵਾਬ ਨਾ ਦਿੱਤਾ

ਮੱਠੀ ਪੌਣ ਰੁਮਕ ਪਈ

ਤਿਸਜੋਤ

پیار کردے ہو ؟

جباب نہ دِتا

مّٹھی پون رُمک پئ

 

تِسجوت

شاہ مُکھی روپ : جسوِندر سِنگھ

ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ