ਬਾਰਸ਼ ਪਿਛੋਂ

‘ਵਾ ਨਾਲ਼ ਹਿਲਦੇ ਬੂਟੇ

ਮੀਂਹ ਵਰਸਾਓਂਦੇ

ਦਰਬਾਰਾ ਸਿੰਘ

بارش پِچھوں

ہوا نال ہلدے بوٹے

مینہ ورساوندے

دربارا سِنگھ
شاہ مُکھی روپ : جسوِندر سِنگھ

ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ