ਮੇਜ਼ ਦੇ ਉੱਤੇ

ਪੁੱਠੀ ਕੁਰਸੀ

ਬੱਤੀ ਬੰਦ

ਜਗਜੀਤ ਸੰਧੂ

میز دے اُتے

پُٹھی کُرسی

بّتی بند

جگجیت سندھو
شاہ مُکھی : جسوِندر سِنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ