no romance she warns

and thus plants

the idea

John Brandi

ਕੋਈ ਰੁਮਾਂਸ ਨਹੀਂ

ਉਸ ਨੇ ਵਰਜਿਆ

ਅਤੇ ਵਿਚਾਰ ਬੀਜਤਾ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

کوءی رُمانس نہیی

اُس نے ورجیا

اتے وِچار بِیجتا

جوہن برَینڈی
گُرمُکھی: امرجیت ساتھی

ਸ਼ਾਹਮੁਖੀ ਰੂਪ:ਜਸਵਿੰਦਰ ਸਿੰਘ