withered grass—

a bee looks for nectar

to the cry of locusts

John Brandi

ਮੁਰਝਾਇਆ ਘਾਹ —

ਮਧੂਮੱਖੀ ਲੱਭੇ ਸ਼ਹਿਦ

ਟਿੱਡੀਆਂ ਦੇ ਸ਼ੋਰ ਅੰਦਰ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

مُرجھایا گھاہ
مدھو مّکھی لّبھے شہد
ٹِڈِیاں دے شور اندر
جوہن برَینڈی
گُرمُکھی: امرجیت سنگھ
شاہ مُکھی: جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ