300’000 years into it—
Human folly
Still with us
John Brandi
ਤਿੰਨ ਲੱਖ ਲੰਘੇ ਸਾਲ
ਆਦਮ ਦੀ ਅਗਿਆਨਤਾ
ਅੱਜੇ ਵੀ ਸਾਡੇ ਨਾਲ਼
ਜੌਨ ਬਰੈਂਡੀ
ਅਨੁਵਾਦ: ਅਮਰਜੀਤ ਸਾਥੀ
لنگھے تِن لّکھ سال
مانس دی اگیانتا
اّج وی ساڈے نال
جوہن برَینڈی
گُرمُکھی: امرجیت ساتھی
شاہ مُکھی: جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ