ਹਾਇਜਨ (ਹਾਇਕੂ ਕਵੀ) ਮਿਤਰੋ
ਪੰਜਾਬੀ ਹਾਇਕੂ ਬਲਾਗ ਦੇ ਸੀਨੀਅਰ ਸੰਪਾਦਕ ਅਮਰਜੀਤ ਸਾਥੀ ਹੋਰਾਂ ਨੇ ਬੜੀ ਖੋਜ ਅਤੇ
ਮਿਹਨਤ ਨਾਲ ਹਾਇਕੂ ਵਿਧਾ ਅਤੇ ਇਹਦੀ ਰਚਨਾ ਪ੍ਰਕਿਰਿਆ ਸਬੰਧੀ ਪੰਜਾਬੀ ਵਿਚ ਖੋਜ ਭਰਪੂਰ ਲੇਖਾਂ ਦੀ ਲੜੀ “ਮਹਿਰਮ” ਮਾਸਕ ਪੱਤਰ ਵਿਚ ਸ਼ੁਰੂ ਕੀਤੀ ਹੈ। ਇਸ ਲੜੀ ਅਧੀਨ ਅਕਤੂਬਰ 2009 ਤੋਂ ਲਗਾਤਾਰ ਲੇਖ ਪ੍ਰਕਾਸ਼ਿਤ ਹੋ ਰਹੇ ਹਨ। ਪੰਜਾਬੀ ਹਾਇਕੂ ਕਵੀਆਂ ਲਈ ਇਹਨਾਂ ਲੇਖਾਂ ਵਿਚ ਛਪ ਰਹੀ ਸਮੱਗਰੀ ਬਹੁਤ ਜਾਣਕਾਰੀ ਭਰਪੂਰ ਅਤੇ ਲਾਹੇਬੰਦ ਹੈ। ਆਪ ਜੀ ਦੀ ਜਾਣਕਾਰੀ ਹਿਤ ਇਹ ਲੇਖ ਪੜ੍ਹਨ ਲਈ ਲਿੰਕ ਦਿੱਤਾ ਜਾ ਰਿਹਾ ਹੈ।
ਗੁਰਮੀਤ ਸੰਧੂ

ਸਫਾ 51 ਫਰਵਰੀ 2010: http://www.mehrampublications.in/e_magazine.php?url=42

ਨੋਟ: ਅਕਤੂਬਰ 2009 ਤੋਂ ਜਨਵਰੀ 2010 ਤੱਕ ਦੇ ਲੇਖ ਪੜ੍ਹਣ ਲਈ ਉਪਰੋਕਤ ਲਿੰਕ ‘ਤੇ ਜਾਕੇ ਦਿੱਤੇ ਹੋਏ ਬਟਨਾਂ ਵਿਚੋਂ archives ‘ਤੇ ਕਲਿਕ ਕਰ ਕੇ ਸਾਲ 2009 ਦੇ ਅੰਕ ਖੋਲ੍ਹ ਸਕਦੇ ਹੋ। ਲੇਖ ਨਿਮਨ ਲਿਖਤ ਪੰਨਿਆ ਉੱਤੇ ਹਨ।

ਅਕਤੂਬਰ 2009 ਸਫਾ: 41

ਨਵੰਬਰ 2009 ਸਫਾ: 40

ਦਸੰਬਰ 2009 ਸਫਾ: 44-45

ਜਨਵਰੀ 2010 ਸਫਾ: 40