ਖੰਡ ਵਾਲਾ ਡੱਬਾ

ਸਾਰੇ ਦੇਖਿਆ

ਕੀੜੀਆ ਨੇ ਲੱਭਾ

ਗੁਰਮੀਤ ਸੰਧੂ

کھنڈ والا ڈّبا
سارے دیکھیا
کِیڑِیاں نے لّبھا

گُرمِیت سندھو
شاہ مُکھی روپ :جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ