ਢਿੱਡੋਂ ਭੁੱਖੇ ਬਾਲ…

ਹਰਿਮੰਦਰ ਦਾ ਫਰਸ਼

ਧੋਵਣ ਦੁੱਧ ਦੇ ਨਾਲ਼

ਅਮਰਾਓ ਸਿੰਘ ਗਿੱਲ

ڈھِڈوں بھُکھے بال

ہرمندِر دا فرش

دھوتا دُّدھ دے نال

امراو گِل

شاہ مُکھی: جسوِندر سِنگھ

ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ