rising at dawn

to meet those whose day ends

before mine begins

John Brandi

ਸਵੇਰੇ ਉੱਠਿਆ ਮਿਲਣ ਉਨ੍ਹਾਂ ਨੂੰ

ਦਿਵਸ ਜਿਨ੍ਹਾਂ ਦਾ ਮੁੱਕਦਾ

ਮੇਰਾ ਸ਼ੁਰੂ ਹੋਣ ਤੋਂ ਪਹਿਲਾਂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

سویرے اُٹھیا مِلن اُہنا نوں
دِوس جِنہا دا مُکدا
میرا شُروع ہون توں پہلاں

جوہن برینڈی

گُرمُکھی:آمرجیت ساتھی
شاھمُکھی: جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ