ਇੱਕ ਸਿਰਹਾਣਾ ਥਿੰਧਾ

ਮਾਂ ‘ਤੇ ਦਾਦੀ ਲੜੀਆਂ

ਦੋ ਸਿਰਹਾਣੇ ਸਿੱਲ੍ਹੇ

ਜਗਜੀਤ ਸੰਧੂ

اِک سِرہانا تھِندھے کرکے
ماں تے دادی لڑیاں
دو سِرہانے سِلہے

جگجیت سندھو

شاھمُکھی:جسوندر سنگھ

ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ