ਘੋੜੇ ਦੇ ਸਿਰ ‘ਤੇ

ਸਤ ਰੰਗੀ ਕਲਗੀ

ਅੱਖਾਂ ਉੱਤੇ ਖੋਪੇ

ਮਿੱਤਰ ਰਾਸ਼ਾ

گھوڑے دے سِر ‘تے

سترنگی کلگی

اّکھاں اُتے کھوپے

مِتر راشا

شاھمُکھی : جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ