ਗਿਰਜੇ ਤੋਂ ਗੁਰਦੁਆਰਾ

ਕਰਾਸ ਲਾਹ ਕੇ ਖੰਡਾ

ਰੱਬ ਨੇ ਘਰ ਬਦਲਿਆ

ਗੁਰਮੀਤ ਸੰਧੂ

گِرجے توں گُردوارا

کراس لاہ کے کھنڈا

رّب نے گھر بدلیا

گُرمیت سندھو

ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ