ਪੜ੍ਹਦਿਆਂ ਕਿਤਾਬ

ਨਿਰੰਤਰ ਸੁਣ ਰਹੀ

ਮਰਦਾਨੇ ਦੀ ਰਬਾਬ

ਗੁਰਿੰਦਰਜੀਤ ਸਿੰਘ

پڑھدیاں کتاب
نِرنتر سُن رہی
مردانے دی رباب

گُرِندرجیت سِنگھ

شاھمُکھی:جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ