In blizzard

mom pushing pram

a spring blooms

Tisjot

ਬਰਫ਼-ਤੁਫ਼ਾਨ ‘ਚ

ਮਾਂ ਰੇੜ੍ਹੀ ਜਾਵੇ ਪਰਾਮ*

ਖਿੜ੍ਹਦੀ ਬਹਾਰ

ਤਿਸਜੋਤ

* ਬੱਚਿਆਂ ਵਾਲੀ ਬੱਘੀ

برف-طوفان وِّچ
ماں رےڑھی جاوے  *پرام
وِّچ کھِڑھدی بہار

تِسجوت

* بّچیاں والی بّگھی

شاھمُکھی:جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ