ਧਰਤੀ ਝੜਿਆਂ ਨੂੰ

ਹਰੇ ਪੱਤੇ ਰੁੱਖ ਦੇ

ਨੀਵੇਂ ਹੋ ਹੋ ਵੇਖਣ

ਦਰਬਾਰਾ ਸਿੰਘ

دھرتی جھڑیاں نوں
ہرے پّتے رُکھ دے
نِیویں ہو ہو دیکھن
دربارا سِنگھ

شاھمُکھی:جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ