ਮੰਦਰ ‘ਚ ਕਾਤਲ ਖੜ੍ਹਾ

ਹੱਥਾਂ ਨੂੰ ਫੈਲਾ

ਰੱਬਾ ਹੁਣ ਲੈ ਬਚਾ

ਮਿੱਤਰ ਰਾਸ਼ਾ

مندر وچ قاتِل کھڑھا

ھتھاں نوں پھیلا

رّبا ہُن لَے بچا

متر راشا

شاھمُکھی: جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ