ਉਡ ਗਏ ਪੰਛੀ

ਕੰਬੇ ਪੱਤੇ

ਅਤੇ…ਟਿਕ ਗਏ

ਅਗਯ, ਹਿੰਦੀ ਕਵੀ, 1951 ਦੀ ਲਿਖੀ ਡਾਇਰੀ ਵਿਚੋਂ।

ਪੰਜਾਬੀ ਅਨੁਵਾਦ: ਦਵਿੰਦਰ ਪੂਨੀਆ

اُڈ گئے پنچھی
کنبے پّتے
اتے۔۔۔۔۔ ٹِک گئے
اگیے ، ہندی کوی 1951 دی لِکھی ڈایری وِچوں

گُرمُکھی: دوِندر پونیا
شاھمُکھی: جسوندر سنگھ
ਸ਼ਾਹਮੁਖੀ ਲਿੱਪੀਅੰਤਰ:ਜਸਵਿੰਦਰ ਸਿੰਘ