The long night

Far too short to finish

Our conversation

John Brandi

ਲੰਮੀ ਰਾਤ

ਬੜੀ ਛੋਟੀ ਰਹੀ

ਗੁਫਤਗੂ ਮੁਕਾਉਣ ਲਈ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ
 

لمبی رات
بڑی چھوٹی رہی
گُفتگو مُکاون لئ

جوہن برینڈی

گُرمُکھی: امرجیت ساتھی
شوھمُکھی: جسویندر سنگھ
ਸ਼ਾਹਮੁਖੀ ਲਿੱਪੀਅੰਤਰ ਜਸਵਿੰਦਰ ਸਿੰਘ