ਬਾਬਾ ਖੇਤ ਨੂੰ

ਤੁਰਦਾ ਜਾਵੇ

ਪੋਤਾ ਬਾਈਕ ‘ਤੇ

ਬਲਜੀਤਪਾਲ ਸਿੰਘ

بابا کھیت نوں
تُردا جاوے
پوتا بائک تے

بلجیتپال سنگھ

شاہ مُکھی لپی انتر: جسوندر سنگھ
ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ ਸਿੰਘ