ਛੋਟਾ ਜਿਹਾ ਘਰ

ਕੋਨੇ ਕੰਧਾਂ ਕੌਲ਼ੇ

ਵਿਚ ਗੁਆਚੇ ਅਸੀਂ

ਸੰਦੀਪ ਧਨੋਆ

چھوٹا جہا گھر
کونے کندھاں کوَلے
وچ گُواچے اسیں

سندیپ دھنوآ

شاہ مُکھی لپی انتر: جسوندر سنگھ
ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ ਸਿੰਘ