ਮਾਲਕ ਦੀਆਂ ਚੱਪਲਾਂ

ਉੱਤੇ ਮੂੰਹ ਰੱਖ ਕੇ

ਸੁੱਤਾ ਪਿਆ ਕੁੱਤਾ

ਮਿੱਤਰ ਰਾਸ਼ਾ

مالک دِیاں چّپلاں
اُتے مونہ رّکھ کے
سُتا پیا کُتا

متر راشا

شاہ مُکھی لپی انتر: جسوندر سنگھ

ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ ਸਿੰਘ