’ਮੈਂ’ਤੁਸੀਂ ਚੱਲੀਆਂ ਪੇਕੇ

ਏਨਾ ਕਹਿਕੇ ਤੋੜੀ

ਸਾਰੇ ਦਿਨ ਦੀ ਚੁੱਪ

ਦਰਬਾਰਾ ਸਿੰਘ

میں چّلیاں پیکے
اینا کہکے توڑی
سارے دن دی چُپ

دربارا سنگھ

شاہ مُکھی لپی انتر : جسوندر سنگھ
ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ