July heat

in the honey jar

ants have died

John Brandi

ਜੁਲਾਈ ਦੀ ਗਰਮੀ

ਸ਼ਹਿਦ ਦੇ ਮਰਤਬਾਨ ਵਿਚ

ਮਰੀਆਂ ਕੀੜੀਆਂ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

جُلائ دی گرمی
شہد دے مرتمان وچ
مریاں کِیڑیاں

جوہن برینڈی

گرمُکھی : امرجیت ساتھی

شاہ مُکھی لپی انتر : جسوندر سنگھ

ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ

ਨੋਟ: ਧਰਤ ਦੇ ਦੱਖਣੀ ਗੋਲਾਰਧ ਵਿਚ ਅੱਜ ਕੱਲ੍ਹ ਗਰਮੀ ਦੀ ਰੁੱਤ ਹੈ।