up along the slopes

under the sun, the goats

were grazing on fire

ਛਿਪ ਰਿਹਾ ਸੂਰਜ

ਢਲਾਣਾਂ ‘ਤੇ

ਅੱਗ ਚਰਦੀਆਂ ਬੱਕਰੀਆਂ

ਟਾਮਸ ਟਰਾਂਸਟਰੋਮਰ, ਸਵੀਡਿਸ਼ ਕਵੀ।

ਅਨੁਵਾਦ: ਦਵਿੰਦਰ ਪੂਨੀਆ

چھِپ رہا سورج
ڈھلاناں تے
اّگ چردیاں بّکریاں

ٹامس ٹرانسٹرومر (سویڈش کوی)

گُرمُکھی: دوندر پونیاں
شاھمُکھی: جسوندر سنگھ