ਬਹਾਰ ਦਾ ਸੁਪਨਾ

ਅੱਖਾਂ ਵਿਚ ਧਰ ਕੇ

ਜਾ ਰਹੇ ਫੁੱਲ ਪੱਤੇ

ਸੁਰਜੀਤ ਕਲਸੀ

بہار دا سُپنا
اّکھاں وچ دھر کے
جا رہے پھُل پُتے

سُرجیت کلسی

شاہ مُکھی لپی انتر : جسوندر سنگھ
ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ