One companion

Up this mountain path

A royal dragonfly

John Brandi

ਇਕੋ ਰਹੀ ਸਾਥੀ

ਪਰਬਤ ਚੜ੍ਹਦੇ ਰਾਹ

ਸ਼ਾਹੀ ਡਰੈਗਨ ਮੱਖੀ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

اِکو رہی ساتھی
پربت چڑھدے راح
شاہی ڈرَیگن مّکھی

جوہن برینڈی

گرمُکھی : امرجیت ساتھی
شاہ مُکھی لپی انتر : جسوندر سنگھ
ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ