ਖੁਲ੍ਹੇ ਪਿੰਜਰੇ ਵਿੱਚ

ਮੁੜ ਆਈ ਚਿੜੀ

ਬੋਟਾਂ ਖ਼ਾਤਰ

ਸੰਦੀਪ ਧਨੋਆ

بہار دا سُپنا
اّکھاں وچ دھر کے
جا رہے پھُل پُتے

سُرجیت کلسی

شاہ مُکھی لپی انتر : جسوندر سنگھ
ਸ਼ਾਹਮੁਖੀ ਲਿੱਪੀਅੰਤਰ: ਜਸਵਿੰਦਰ